#indianpanjabisongs #zeenat #satindersartaaj #punjabisong2025
Presenting Punjabi Song 2025 “Zeenat ਜ਼ੀਨਤ – زینت (The Adornment)“ from Travel Diaries ‘ਸਫ਼ਰਾਂ ਦੇ ਸਿਰਨਾਵੇਂ’
Vol - III | ਸੌਗਾਤ | سوغات
{The Souvenir of the Journeys } “ ℙ” by Satinder Sartaaj.
Enjoy and stay connected with us and Subscribe to our channel 👉https://www.youtube.com/@Satinder-Sartaaj
Zeenat ਜ਼ੀਨਤ – زینت (The Adornment)
⭐️ Credits ⭐️
➟ Song: Zeenat
➟ Singer/Lyrics/Composer: Satinder Sartaaj
➟ Music: Beat Minister
➟ Edit: Garry Rajowal
➟ Mix & Master: Sameer Charegaonkar
➟ Youtube Management: Pixilar Studios
Enjoy & Stay Connected With us !
Follow Us On
Youtube:
ਜ਼ੀਨਤ..Zeenat ( The Grace of Adornment )
ਕੋਈ ਰੰਗ ਚੜ੍ਹਿਆ ਏ ਹਸਰਤ ਨੂੰ ਜਿਉਂ ਵਸਲ ਦੇ ਦਿਸੇ ਵਸੀਲੇ ਨੇ ।
ਜ਼ੀਨਤ 'ਤੇ ਸ਼ਿਖ਼ਰ ਦੋਪਹਿਰ ਹੋਈ ਤਾਂਹੀਓਂ ਜ਼ੇਵਰ ਚਮਕੀਲੇ ਨੇ ।
The desire has adorned a gleeful colour as it has seen the sign of togetherness !
The beautification has witnessed it’s zenith as a sharp noon, that is why the jewels are glittery !!
ਖ਼ੁਸ਼ਦਿਲੀਆਂ ਖੁੱਲ੍ਹ ਕੇ ਮਿਲ਼ੀਆਂ ਨੇ ਕੋਈ ਗੱਲ ਯਕੀਨਨ ਹੋਈ ਏ ।
ਮੀਂਹ ਵਰ੍ਹਨਾਂ ਜਿਉਂ ਪਹਾੜਾਂ ‘ਚ ਦਰਿਆਵਾਂ ਦੀ ਦਿਲਜੋਈ ਏ ।
ਇਹ ਸ਼ਫ਼ਕ਼ਤ ਵੈਸੇ ਪਾਣੀ ਦੀ ਜੀਦ੍ਹੇ ਸਫ਼ਰ ਬੜੇ ਪਥਰੀਲੇ ਨੇ ।
Happiness is so overjoyed ; something certainly has happened !
As the rain pours in hills is the solace of the rivers !
This is the kindness of water which has a very stony journey!!